Peedan Da Piraga F♯ Min DJX: 026 T-65. D E F♯ min
ਭੱਠੀ ਵਾਲੀਯੇ ਚੰਬੇ ਦਿਯੇ ਦਾਲਿਯੇ, ਪੀੜਾਂ ਦਾ ਪਰਾਗਾ ਬੁੰਨ ਦੇ
ਤੇਨੂ ਦੇਵਾ ਹੰਜੂਆ ਦਾ ਫਾੜਾ, ਪੀੜਾਂ ਦਾ ਪਰਾਗਾ ਬੁੰਨ ਦੇ,
ਛੇਤੀ ਛੇਤੀ ਕਰੀ ਮੈਂ ਤਾ ਜਾਨਾ ਬੜੀ ਦੂਰ ਨੀ,
ਜਿਥੇ ਮੇਰੇ ਹਾਨਿਯਾਂ ਦਾ ਲੰਘ ਗਿਆ ਪੂਰ ਨੀ,
ਜਿਥੇ ਮੇਰੇ ਹਾਨਿਯਾਂ ਦਾ ਲੰਘ ਗਿਆ ਪੂਰ ਨੀ,
ਉਸ ਪਿੰਡ ਦਾ ਸੁਣੀ ਦਾ ਰਾਹ ਮਾੜਾ,
ਸੋਅਂ ਗੲੀਆਂ ਹਵਾਵਾਂ ਕਰ ਕਰ ਵਿਰਲਾਪ ਨੀ,
ਤਾਰੈਆਂ ਨੂੰ ਚੜ ਗਿਆ ਮੱਠਾ ਮੱਠਾ ਤਾਪ ਵੇ,
ਜ਼ੰਜ ਸਾਹਾਂ ਜੀ ਦਾ ਰੁਸ ਗਿਆ ਲਾੜਾ,
Bhathi walie chambe diye daaliye, Peeran da paraga bhun de
(Oh flower of jasmine, you own the oven, bake me one lot of pain)
Tainu dewan hanjuan da bhara, Peeran da paraga bhun de
(I’ll pay you in terms of tears, bake me one lot of pain)
Chetti-chetti karin main taan jaana badi door ni,
(Please hurry up, I have to go very far)
Jithe mere haaniya da langh giya poor ni,
(Where village of my friends have been surpassed)
Ohs pind da sunida rah maada...
So gayian hawavan ro-ro kar virlaap ve,
(Winds have slept, after a lot of weeping)
Taariyaan nu charh giya matha-2 taap hai,
(Even stars have gained small temprature)
Janj sahan ji da rus gaya larha, Peeran da paraga bhun de
(Bridegroom of my breaths is angry wid me, bake me one lot of pain)
No comments:
Post a Comment